ਸਮੱਗਰੀ 'ਤੇ ਜਾਓ

ਸੰਦੇਸ਼ (ਮਿਠਾਈ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਦੇਸ਼
ਨੋਲਨ ਸੰਦੇਸ਼ ਪੱਛਮੀ ਬੰਗਾਲ, ਭਾਰਤ ਤੋਂ
ਸਰੋਤ
ਸੰਬੰਧਿਤ ਦੇਸ਼ਭਾਰਤ, ਬੰਗਲਾਦੇਸ਼
ਇਲਾਕਾਬੰਗਾਲ
ਖਾਣੇ ਦਾ ਵੇਰਵਾ
ਖਾਣਾਮਿਠਾਈ
ਮੁੱਖ ਸਮੱਗਰੀਛੰਨਾ / ਪਨੀਰ, ਖੰਡ, ਗੁੜ, ਗਾੜਾ ਦੁੱਧ

ਸੰਦੇਸ਼ ਬੰਗਾਲੀ ਮਿਠਾਈ ਹੈ ਜੋ ਕੀ ਦੁੱਧ ਅਤੇ ਚੀਨੀ ਨਾਲ ਬਣਦੀ ਹੈ। ਇਸਨੂੰ ਛੇਨਾ ਜਾਂ ਪਨੀਰ ਨਾਲ ਵੀ ਬਣਾਇਆ ਜਾਂਦਾ ਹੈ।[1][2] ਢਾਕਾ ਖੇਤਰ ਵਿੱਚ ਕੁਝ ਲੋਕ ਇਸਨੂੰ ਪਰਾਨਹਾਰ ਵੀ ਕਹਿੰਦੇ ਹਨ ਜਿਸਦਾ ਅਰਥ ਦਿਲ ਚੁਰਾਨਾ ਹੁੰਦਾ ਹੈ, ਇਹ ਦਹੀਂ ਅਤੇ ਮਾਵੇ ਦਾ ਬਣਿਆ ਹੁੰਦਾ ਹੈ।[3]

ਇਤਿਹਾਸ

[ਸੋਧੋ]

ਸੰਦੇਸ਼ ਦਾ ਮੱਧਕਾਲੀ ਬੰਗਾਲੀ ਸਾਹਿਤ ਵਿੱਚ ਕ੍ਰਿਤੀਬਾਸ ਰਾਮਾਇਣ ਅਤੇ ਚੈਤਨ ਵਿੱਚ ਵੀ ਵਰਣਨ ਹੈ।[4] ਇਸਦੀ ਸਮੱਗਰੀ ਕਿਸੇ ਨੂੰ ਵੀ ਨਹੀਂ ਪਤਾ। ਇਸਦਾ ਅੰਦਾਜ਼ਾ ਲਗਾਇਆ ਜਾਂਦਾ ਮੁਸ਼ਕਿਲ ਹੈ ਕੀ ਕਦੋਂ ਸੰਦੇਸ਼ ਨੂੰ ਛੇਨਾ ਮਿਠਾਈ ਆਖਿਆ ਜਾਣ ਲੱਗ ਪਿਆ।[5][6]

ਵਿਧੀ

[ਸੋਧੋ]
ਬੰਗਾਲੀ ਸੰਦੇਸ਼

ਇਸਨੂੰ ਪਨੀਰ ਨਾਲ ਬਣਾਇਆ ਜਾਂਦਾ ਹੈ। ਬੰਗਾਲੀ ਸੰਦੇਸ਼ ਨੂੰ ਮਖਾ ਸੰਦੇਸ਼ ਆਖਿਆ ਜਾਂਦਾ ਹੈ। ਇਸਨੂੰ ਛੇਨਾ ਉੱਤੇ ਚੀਨੀ ਪਾਕੇ ਹਲਕੀ ਆਂਚ ਤੇ ਪਕਾਇਆ ਜਾਂਦਾ ਹੈ। ਇਹ ਮਿੱਠਾ ਅਤੇ ਗਰਮ ਹੁੰਦਾ ਹੈ। ਇਸਦੇ ਗੋਲ ਆਕਾਰ ਦੀ ਬਲ ਬਣਾ ਕੇ ਕੰਚਾਗੋਲਾ ਆਖਦੇ ਹਨ. ਕਈ ਵਾਰ ਛੇਨਾ ਸੁਕਾਕੇ, ਦਬਾਇਆ ਜਾਂਦਾ ਹੈ ਅਤੇ ਫਲਾਂ ਦਾ ਸਵਾਦ ਦੇਕੇ ਰੰਗ ਦਿੱਤਾ ਜਾਂਦਾ ਹੈ। ਫੇਰ ਇਸਨੂੰ ਪਕਾਇਆ ਜਾਂਦਾ ਹੈ। ਕਈ ਵਾਰ ਇਸ ਵਿੱਚ ਚਾਸ਼ਨੀ ਪਕੇ, ਨਾਰੀਅਲ ਦੀ ਖੀਰ ਪਾਈ ਜਾਂਦੀ ਹੈ ਅਤੇ ਅਲੱਗ-ਅਲੱਗ ਆਕਾਰ ਜਿਂਵੇ ਕੀ ਹਾਥੀ, ਮੱਛੀ, ਆਦਿ ਦੇ ਦਿੱਤੇ ਜਾਂਦੇ ਹਨ। ਇਸਨੂੰ ਗੁੜ ਨਾਲ ਵੀ ਬਣਾਇਆ ਜਾਂਦਾ ਹੈ. ਨੋਲਨ ਗੁੜ ਤੋਂ ਬਣਿਆ ਇਹ ਮਥੈ ਆਪਣੇ ਭੂਰੇ ਰੰਗ ਤੋਂ ਜਾਣਿਆ ਜਾਂਦਾ ਹੈ।

ਹਵਾਲੇ

[ਸੋਧੋ]
  1. Sandesh Mishti
  2. Sandesh
  3. editor, Ken Albala,. Food cultures of the world encyclopedia. Santa Barbara, Calif.: Greenwood. p. 34. ISBN 9780313376276. {{cite book}}: |last= has generic name (help)CS1 maint: extra punctuation (link) CS1 maint: multiple names: authors list (link)
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).