ਸਮੱਗਰੀ 'ਤੇ ਜਾਓ

1980 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਵੀਅਤ ਯੂਨੀਅਨ 'ਚ ਖੇਡਾਂ ਦਾ ਲੋਗੋ, ਓਲੰਪਿਕ ਟਾਰਚ ਦਾ ਰਸਤਾ ਦਿਖਾਉਂਦਾ ਨਕਸ਼ਾ

1980 ਓਲੰਪਿਕ ਖੇਡਾਂ ਜਿਹਨਾਂ ਨੂੰ XXII ਓਲੰਪਿਆਡ ਵੀ ਕਿਹਾ ਜਾਂਦਾ ਹੈ ਸੋਵੀਅਤ ਯੂਨੀਅਨ ਦੀ ਰਾਜਧਾਨੀ ਮਾਸਕੋ ਵਿੱਖੇ ਹੋਈਆ। ਸਿਰਫ ਇਹਿ ਖੇਡਾਂ ਸਨ ਜੋ ਪੂਰਬੀ ਯੂਰਪ 'ਚ ਹੋਈਆ। ਸਮਾਜਵਾਦੀ ਦੇਸ਼ 'ਚ ਇਹ ਪਹਿਲੀਆ ਖੇਡਾਂ ਸਨ। ਅਫਗਾਨਿਸਤਾਨ ਦੀ ਜੰਗ ਦੇ ਕਾਰਨ 65 ਦੇਸ਼ਾਂ ਨੇ ਇਹਨਾਂ ਖੇਡਾਂ ਦਾ ਬਾਈਕਾਟ ਕੀਤਾ ਜਿਸ ਨਾਲ ਬਹੁਤ ਸਾਰੇ ਖਿਡਾਰੀ ਇਹਨਾਂ ਖੇਡਾਂ 'ਚ ਭਾਗ ਨਹੀਂ ਲੈ ਸਕੇ ਫਿਰ ਵੀ ਬਹਤ ਸਾਰੇ ਦੇਸ਼ਾਂ ਦੇ ਖਿਡਾਰੀਆਂ ਨੇ ਓਲੰਪਿਕ ਝੰਡੇ ਦੇ ਅਧੀਨ ਭਾਗ ਲਿਆ। Err:509

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਰੂਸ 80 69 46 195
2  ਜਰਮਨੀ 47 37 42 126
3 ਫਰਮਾ:Country data ਬੁਲਗਾਰੀਆ 8 16 17 41
4 ਫਰਮਾ:Country data ਕਿਊਬਾ 8 7 5 20
5  ਇਟਲੀ 8 3 4 15
6 ਫਰਮਾ:Country data ਹੰਗਰੀ 7 10 15 32
7 ਫਰਮਾ:Country data ਰੋਮਾਨੀਆ 6 6 13 25
8  ਫ਼ਰਾਂਸ 6 5 3 14
9 ਫਰਮਾ:Country data ਬਰਤਾਨੀਆ 5 7 9 21
10 ਫਰਮਾ:Country data ਪੋਲੈਂਡ 3 14 15 32
11  ਸਵੀਡਨ 3 3 6 12
12 ਫਰਮਾ:Country data ਫ਼ਿਨਲੈਂਡ 3 1 4 8
13 ਫਰਮਾ:Country data ਚੈੱਕ ਗਣਰਾਜ 2 3 9 14
14 ਫਰਮਾ:Country data ਯੂਗੋਸਲਾਵੀਆ 2 3 4 9
15  ਆਸਟਰੇਲੀਆ 2 2 5 9
16 ਫਰਮਾ:Country data ਡੈਨਮਾਰਕ 2 1 2 5
17  ਬ੍ਰਾਜ਼ੀਲ 2 0 2 4
18 ਫਰਮਾ:Country data ਇਥੋਪੀਆ 2 0 2 4
19 ਫਰਮਾ:Country data ਸਵਿਟਜ਼ਰਲੈਂਡ 2 0 0 2
20 ਫਰਮਾ:Country data ਸਪੇਨ 1 3 2 6
21  ਆਸਟਰੀਆ 1 2 1 4
22 ਫਰਮਾ:Country data ਗ੍ਰੀਸ 1 0 2 3
23 ਫਰਮਾ:Country data ਬੈਲਜੀਅਮ 1 0 0 1
24  ਭਾਰਤ 1 0 0 1
25 ਫਰਮਾ:Country data ਜ਼ਿੰਬਾਬਵੇ 1 0 0 1
26  ਉੱਤਰੀ ਕੋਰੀਆ 0 3 2 5
27  ਮੰਗੋਲੀਆ 0 2 2 4
28 ਫਰਮਾ:Country data ਤਨਜ਼ਾਨੀਆ 0 2 0 2
29  ਮੈਕਸੀਕੋ 0 1 3 4
30 ਫਰਮਾ:Country data ਨੀਦਰਲੈਂਡ 0 1 2 3
31 ਫਰਮਾ:Country data ਆਇਰਲੈਂਡ 0 1 1 2
32 ਫਰਮਾ:Country data ਯੂਗਾਂਡਾ 0 1 0 1
33 ਫਰਮਾ:Country data ਵੈਨੇਜ਼ੁਏਲਾ 0 1 0 1
34 ਫਰਮਾ:Country data ਜਮੈਕਾ 0 0 3 3
35 ਫਰਮਾ:Country data ਗੁਇਆਨਾ 0 0 1 1
36 ਫਰਮਾ:Country data ਲਿਬਨਾਨ 0 0 1 1
ਕੁੱਲ (36 NOCs) 204 204 223 631

ਹਵਾਲੇ

[ਸੋਧੋ]
  1. 1.0 1.1 1980 Moskva Summer Games Archived 2010-08-28 at the Wayback Machine.. sports-reference.com
  2. "Moscow 1980". Olympic.org. Archived from the original on 4 October 2009. Retrieved 8 August 2010. {{cite web}}: Unknown parameter |deadurl= ignored (|url-status= suggested) (help)